ਕਾਰ ਚਾਲਕ ਨੂੰ ਗੱਡੀ ਸਾਈਡ ਕਰਨ ਨੂੰ ਕਿਹਾ ਤਾਂ ਮੁਲਾਜ਼ਿਮ 'ਤੇ ਚੜਾਈ ਕਾਰ | OneIndia Punjabi

2023-01-13 2

ਮਾਮਲਾ ਮੋਗੇ ਦੇ ਅਕਲਸਰ ਰੋਡ ਦਾ ਹੈ ਜਿੱਥੇ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਪੁਲਿਸ ਮੁਲਾਜ਼ਿਮ ਜਗਤਾਰ ਸਿੰਘ ਨੇ ਸੜਕ 'ਤੇ ਗਲਤ ਦਿਸ਼ਾ 'ਤੇ ਖੜੀ ਕਾਰ ਨੂੰ ਸਾਈਡ ਕਰਨ ਲਈ ਕਿਹਾ ਤਾਂ ਗੁੱਸੇ 'ਚ ਆਏ ਕਾਰ ਸਵਾਰ ਨੇ ਕਾਰ ਮੁਲਾਜ਼ਿਮ ਦੇ ਉੱਪਰ ਚੜਾ ਦਿੱਤੀ |
.
The case is of Akalsar Road in Moga, where the traffic police officer on duty, Jagtar Singh, asked the car parked in the wrong direction on the road to move to the side, so the angry car rider rammed the car over the officer.
.
.
.
##mogatrafficpolice #punjabnews #roadrash

Videos similaires